ਵੇਬਸਾਇਟ ਦੀ ਦੋਬਾਰਾ ਡਿਜਾਇੰਗ

ਤਕਨੀਕ ਚੱ ਬਦਲ਼ਾਵ ਸਾਡੀ ਉਮੀਦ ਤੋ ਜਲਦਿ ਹੋ ਜਾਂਦਾ ਹੈ ।ਤੇ ਕੁਛ ਸਮੇ ਪਹਿਲਾ ਬਣਾਇ ਗਇ ਵੇਬਸਾਇਟ ਅੱਜ ਦੇ ਹਿਸਾਬ ਨਾਲ ਪੁਰਾਨਿ ਲਗਦਿ ਹੈ ।
ਇਸ ਲਇ ਅਪਨਿ ਵੇਬਸਾਇਟ ਨੂੰ W3C ਦੇ ਹਿਸਾਬ ਨਾਲ ਬਣਵਾਓ ਤੋ ਅੱਜ ਦਿਆ ਉਨਤ ਤਕਨੀਕਾ ਦੇ ਨਾਲ ਉਸਨੂੰ ਹੋਰ ਵਦਿਆ ਬਣਾਉ ।ਜਿੱਦਾ ਸੀ ਐਸ ਐਸ ਦੇ ਨਾਲ ਵੇਬਸਾਇਟ ਨੂੰ ਇਕੋ ਸਾਰ ਬਣਾਆ ਜਾਂਦਾ ਹੈ ਤੇ W3C ਹੋਨ ਦੇ ਕਾਰਨ ਸਾਰੇ ਬ੍ਰਊਜ਼ਰਾ ਤੇ ਇਕੋ ਜਹੀ ਖੁਲਦੀ ਹੈ ।
ਵੇਬਸਾਇਟ ਨੇਟ ਤੇ ਇਕ ਔਫਿਸ ਦੇ ਬਰਾਬਰ ਹੁੰਦੀ ਹੈ ਜਿੱਦੇ ਵਿੱਚ ਸੱਮੋ ਸੱਮੋ ਤੇ ਬਦੱਲ਼ਾਞ ਕਰਦੇ ਰਹਣਾ ਚਹਿਦਾ ਹੈ ।ਵੇਬਸਾਇਟ ਦੀ ਦੋਬਾਰਾ ਡਿਜਾਇੰਗ ਕਰਨ ਨਾਲ ਓਸਤੇ ਆਣ ਵਾਲੇ ਨੂੰ ਨਵਾਪਨ ਲੱਗਦਾ ਰੈ ਜੋ ਕੀ ਦਿਮਾਗ ਵਿੱਚ ਕੰਮਪਨੀ ਦਿ ਬੱਦਲਾਵ ਵਾਲਿ ਤਸਵੀਰ ਪੇਸ਼ ਕਰਦੀ ਹੈ ।

  • ਅਗਰ ਤੁਹਾਢੀ ਵੇਬਸਾਇਟ ਪੁਰਾਣੀ ਬਣੀ ਹੋਇ ਹੈ ਤੇ ਉਹ ਫਾਅਰ ਫੋਕਸ ਅੱਤੇ ਗੁਗਲ ਕਰੋਮ ਤੇ ਸਇ ਢੰਗ ਨਾਲ ਨਹੀ ਖੁਲੇਗੀ ।
  • ਇਕ ਤਾਜਗੀ ਕਿਸੇ ਵਿ ਚੀਜ ਵਾਸਤੇ ਚੰਗੀ ਹੁੰਦੀ ਹੈ ।
  • ਅਗਰ ਤੁਸੀ ਸੱਮੇ ਦੇ ਨਾਲ ਬੱਦਲਾਞ ਕਰਨ ਦੇ ਹਕ ਵਿਚ ਹੋ ।
  • ਯਾ ਤੁਸੀ ਆਪਨੀ ਵੇਬਸਾਇਟ ਪਹਿਲਾ ਨਾਲੋ ਚੰਗੀ ਬਣਵਾਨਾ ਚਉਦੇ ਹੋ ।

ਸਲਹਾ ਵਾਸਤੇ ਕਾੱਲਕਹੋ ਯਾ ਮੇਲ ਕਰੋ ।

Google adwords, online product promotion
search engine optimization and google ranking
ਵੇਬਸਾਇਟ ਤੱਦ ਤੱਕ ਸਫੇਆ ਦਾ ਇਕ ਗੁਛਾ ਹੈ ਜੱਦ ਤਕ ਓਹ ਗੂਗਲ ਯਾ ਯਾਹੂ ਚੱ ਨਾ ਆਵੇ । ਅੱਸਿ ਵੇਬਸਾਇਟ ਨੂੰ ਗੁਗਲ ਜਹੇ ਸ੍ਰਚ ਇਜਂਨਾ ਵਿਸਤੇ ਤੈਆਰ ਕਰਦੇਂ ਹਾਂ । ਤਾਂਕਿ ਤੁਹਾਢਿ ਵੇਬਸਾਇਟ ਜਆਦਾ ਤੋ ਜਆਦਾ ਲੋਕਾ ਤੱਕ ਪਹੁਚ ਸਕੇ । ਹੋਰ ਪਡ਼ੋ
ਤਕਨੀਕ ਚੱ ਬਦਲ਼ਾਵ ਸਾਢਿ ਉਮੀਦ ਤੋ ਜਲਦਿ ਹੋ ਜਾਂਦਾ ਹੈ ।ਤੇ ਕੁਛ ਸਮੇ ਪਹਿਲਾ ਬਣਾਇ ਗਇ ਵੇਬਸਾਇਟ ਅੱਜ ਦੇ ਹਿਸਾਬ ਨਾਲ ਪੁਰਾਨਿ ਲਗਦਿ ਹੈ । ਇਸ ਲਇ ਅਪਨਿ ਵੇਬਸਾਇਟ ਨੂੰ W3C ਦੇ ਹਿਸਾਬ ਨਾਲ ਬਣਵਾਓ  ਹੋਰ ਪਡ਼ੋ
ਸਮਪ੍ਰਕ ਕਰੋ
ਡਬਯੁ ਜੇਡ - 93/1. ਗੁਰੂ ਨਾਨਕ ਨਗਰ, ਤਿਲਕ ਨਗਰ, ਨਵਿ ਦਿੱਲੀ - 110018
Ph: 9211256505
ਈ ਮੇਲ : lotic@lotictech.com,
lotictech@gmail.com

ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ

ਲੋਟਿਕ ਟੇਕਨੋਲੋਜੀਸ