ਅਗਰ ਕਿਸੇ ਚੀਜ ਨੂੰ ਠੀਕ ਢੰਗ ਨਾਲ ਪੇਸ਼ ਨਾ ਕੀਤਾ ਜਾਏ ਤਾ ਉਸਨੂੰ ਵੇਚਨਾ ਮੁਸ਼ਕਲ ਹੋ ਜਾਂਦਾ ਹੈ । ਅਗਰ ਤੁਸੀ ਅਪਨੇ ਨੁਮਾਏਦਾਂ ਨੂੰ ਭੇਜਿਆ ਹੈ ਤੇ ਤੁਹਾਨੂੰ ਪਤਾ ਨਹੀ ਚਲਦਾ ਕਿ ਓਹ ਤੁਹਾਡੇ ਗ੍ਰਹਾਕ ਨੂੰ ਸਹਿ ਜਾਨਕਾਰਿ ਸਹਿ ਢੰਗ ਨਾਲ ਦੇੰਦਾ ਹੈ ਕਿ ਨਹੀ । ਪਰ ਪ੍ਰੇਸਨਟੇਸ਼ਨ ਨਾਲ ਦੂਰ ਬੈਠੇ ਤੁਸੀ ਜਿਸ ਤਰ੍ਹਾ ਚਾਹੋ ਚੀਜ ਨੂੰ ਪੇਸ਼ ਕਰ ਸਕਦੇ ਹੋ ।
ਆਨ ਲਾਇਨ ਪ੍ਰੇਸਨਟੇਸ਼ਨ ਹੋਵੇ ਯਾ ਆਫ ਲਾਇਨ ਸੀ॰ ਡੀ॰ ਪ੍ਰੇਸਨਟੇਸ਼ਨ ਅੱਸੀ ਤੁਹਾਡੇ ਵਿਚਾਰਾ ਨੂੰ ਵਦਿਆ ਢੰਗ ਨਾਲ ਪੇਸ਼ ਕਰਨ ਵਾਸਤੇ ਤਸਵੀਰਾ, ਆਵਾਜ, ਵੀਡੀਔ ਤੇ ਹੋਰ ਢੁਕਦਿਆ ਚੀਜਾ ਨੂੰ ਮਿਲਾ ਕੇ ਇਕ ਪ੍ਰੋਫੇਸ਼ਨਲ ਪ੍ਰੇਸਨਟੇਸ਼ਨ । ਅੱਸੀ ਫਲੈਸ਼ ਤੇ ਪਾਵਰਪੋਇਟ ਦੋਨੋ ਤਰਹਾ ਦਿਆ ਪ੍ਰੇਸਨਟੇਸ਼ਨ ਬਨਾਦੇ ਹਾਂ ।

ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ