ਹਿੰਦੀ, ਪੰਜਾਬੀ ਅੱਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੇਬਸਾਇਟ

ਜਦੋ ਗੁਗਲ ਅੱਤੇ ਯਾਹੁ ਵਰਗਿਆ ਕੰਪਨੀਆ ਵੀ ਅਪਨੀ ਵੇਬਸਾਇਟ ਹਿੰਦੀ ਅੱਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਬਨਾਣ ਲੱਗ ਪਇਆ ਹਨ ਤੇ ਸਾਨੂੰ ਆਪਨਿ ਮਾ ਬੋਲੀ ਵਿੱਚ ਵੇਬਸਾਇਟ ਕਊ ਨਹੀ ਬਨਵਾਣੀ ਚਾਹਿਦਿ ਹੈ ।

ਹਿੰਦੀ ਭਾਰਤ ਵਿੱਚ ਇੱਕ ਜਨ ਭਾਸ਼ਾ ਹੈ । ਅਤੇ ਸਭਤੋਂ ਜਆਦਾ ਬਾਜ਼ਾਰ ਉਨ੍ਹਾਂ ਲੋਕੋ ਦਾ ਹੈ ਜੋ ਸਿਰਫ ਹਿੰਦੀ ਜਾਣਦੇ ਹਨ ।
ਸਾਨੂੰ ਪਤਾ ਹੋਣਾ ਚਾਹਿਦਾ ਹੈ ਕਿ ਹੁੰਣ ਵੇਬਸਾਇਟ ਰਾਹੀ ਹੀ ਕਿਸੇ ਕਮਪਨੀ ਦਿ ਚੀਜ ਲੋਕਾਂ ਤੱਕ ਪਹੁੰਚਦੀ ਹੈ । ਤੋ ਉਣਹਾਂ ਦੇ ਦਿਤੇ ਗਏ ਸੁਜਾਂਵਾਂ ਨਾਲ ਉਸਦਾ ਵਿਕਾਸ ਹੁੰਦਾ ਹੈ ।

ਤਾਂ ਹੁਣ ਵਕਤ ਆ ਗਿਆ ਹਾਂ ਕਿ ਤੁਸੀ ਆਪਣੀ ਵੇਬਸਾਈਟ ਹਿੰਦੀ ਜਾਂ ਪੰਜਾਬੀ ਵਿੱਚ ਬਨਵਾਏ ਅਤੇ ਗਾਹਕੋ ਤੋਂ ਉਨ੍ਹਾਂ ਕਿ ਭਾਸ਼ਾ ਵਿੱਚ ਗੱਲ ਕਰੋ ।

ਆਪਣੀ ਬਣੀ ਹੋਈ ਵੇਬਸਾਈਟ ਨੂੰ ਹਿੰਦੀ ਜਾਂ ਪੰਜਾਬੀ ਯੁਨਿਕੋਡ ( ਮੰਗਲ ਫਾਟ ) ਵਿੱਚ ਬਨਵਾਔ ।

ਯੁਨਿਕੋਡ ਹਿੰਦੀ ਜਾਂ ਪੰਜਾਬੀ ਵਿੱਚ ਬਣਾਈ ਗਈ ਵੇਬਸਾਈਟ ਕਿਸੇ ਵੀ ਪੀ॰ ਸੀ॰ ਤੇ ਬਿਨਾਂ ਕੋਈ ਫੌਟ ਡਾਉਨਲੋਡ ਕੀਤੇ , ਖੁੱਲ ਸੱਕਦੀ ਹੈ । ਅਤੇ ਇੱਥੇ ਹਿੰਦੀ ਜਾਂ ਪੰਜਾਬੀ ਦੋਨ੍ਹੋਂ ਵਿੱਚ ਲੱਬਣ ਨਾਲ ਗੁਗਲ ਵਿੱਚ ਆਉਂਦੀਆਂ ਹਨ ।

 

ਲੋਟਿਕ ਟੇਕਨੋਲੋਜੀਸ
Google adwords, online product promotion
search engine optimization and google ranking
ਵੇਬਸਾਇਟ ਤੱਦ ਤੱਕ ਸਫੇਆ ਦਾ ਇਕ ਗੁਛਾ ਹੈ ਜੱਦ ਤਕ ਓਹ ਗੂਗਲ ਯਾ ਯਾਹੂ ਚੱ ਨਾ ਆਵੇ । ਅੱਸਿ ਵੇਬਸਾਇਟ ਨੂੰ ਗੁਗਲ ਜਹੇ ਸ੍ਰਚ ਇਜਂਨਾ ਵਿਸਤੇ ਤੈਆਰ ਕਰਦੇਂ ਹਾਂ । ਤਾਂਕਿ ਤੁਹਾਢਿ ਵੇਬਸਾਇਟ ਜਆਦਾ ਤੋ ਜਆਦਾ ਲੋਕਾ ਤੱਕ ਪਹੁਚ ਸਕੇ । ਹੋਰ ਪਡ਼ੋ
ਤਕਨੀਕ ਚੱ ਬਦਲ਼ਾਵ ਸਾਢਿ ਉਮੀਦ ਤੋ ਜਲਦਿ ਹੋ ਜਾਂਦਾ ਹੈ ।ਤੇ ਕੁਛ ਸਮੇ ਪਹਿਲਾ ਬਣਾਇ ਗਇ ਵੇਬਸਾਇਟ ਅੱਜ ਦੇ ਹਿਸਾਬ ਨਾਲ ਪੁਰਾਨਿ ਲਗਦਿ ਹੈ । ਇਸ ਲਇ ਅਪਨਿ ਵੇਬਸਾਇਟ ਨੂੰ W3C ਦੇ ਹਿਸਾਬ ਨਾਲ ਬਣਵਾਓ  ਹੋਰ ਪਡ਼ੋ
ਸਮਪ੍ਰਕ ਕਰੋ
ਡਬਯੁ ਜੇਡ - 93/1. ਗੁਰੂ ਨਾਨਕ ਨਗਰ, ਤਿਲਕ ਨਗਰ, ਨਵਿ ਦਿੱਲੀ - 110018
Ph: 9211256505
ਈ ਮੇਲ : lotic@lotictech.com,
lotictech@gmail.com

ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ