ਦੁਨਿਆ ਦੀਆ ਕੁਜ ਕਪਨੀਆ ਆਪਨਾ ਕੁਜ ਕੰਮ ਬਾਰ ਦੇਕੇ ਜਲਦਿ ਤੇ ਸਸਤਾ ਕਰਵਾਨਾ ਚਹੁਦੀਆ ਹਨ ਜਿਸਨੂੰ ਆਓਟਸੋਰਸਿਗ ਕਹਦੇ ਹਨ । ਜਿਸ ਵਿਚ ਜਆਦਾਤਰ ਕੰਮ ਡਾਟਾ ਏਨਟਰੀ ਦਾ ਹੁੰਦਾ ਹੈ । ਕਿਸੀ ਕੰਮਪਨੀ ਵਿਚ ਕੰਮ ਕੱਦੇ ਵੀ ਵੱਦ ਸਕਦਾ ਹੈ ਪਰ ਇਕ ਦਮ ਵ੍ਰਕਰ ਨਹਿ ਵਦ ਸਕਦੇ । ਤੇ ਕੰਮ ਦਾ ਕੁਜ ਪਤਾ ਨਹੀ ਹੁੰਦਾ ਕਦੋ ਜਆਦਾ ਆਵੇ ਤੇ ਕਦੋ ਘਟ ।
ਇਸ ਵਾਸਤੇ ਕੁਜ ਕੰਮਪਨੀਆ ਆਪਨਾ ਕੰਮ ਬਾਰ ਦੇਨਾ ਪਸੰਦ ਕਰਦੀਆ ਹਨ ।
ਅੱਸੀ ਕੰਮਪਯੁਟਰ ਨਾਲ ਜੁਡੇਆ ਹਰ ਕੰਮ ਕਰਦੇ ਹਾਂ । ਅੱਸੀ ਬਹੁਤ ਘਟ ਖਰਚੱ ਤੋ ਉਤਮ ਤੇ ਲੇਟਸਟ ਸੇਵਾਞਾ ਦੇਨੇ ਹਾਂ ।
ਅੱਸੀ ਹੇਠ ਲਿਖੀਆ ਸਹੁਲਤਾ ਦੇਂਨੇ ਹਾਂ :
- ਆੱਨਲਾਇਨ ਡਾਟਾ ੲਨਟ੍ਰਰੀ
- ਆੱਫਲਾਇਨ ਡਾਟਾ ੲਨਟ੍ਰਰੀ
- ਇਮੇਜ
ੲਨਟ੍ਰਰੀ
- ਵਹਿ ਖਾਤਾ
ੲਨਟ੍ਰਰੀ
- ਕ੍ਰਾਡ
ੲਨਟ੍ਰਰੀ
- ਹੱਥੀ ਲਿਖਾਇ ਦੀ ੲਨਟ੍ਰਰੀ
- ਕਾਨੂੰਨੀ ਕਾਗਜ ੲਨਟ੍ਰਰੀ
- ਬੀਮਾ ੲਨਟ੍ਰਰੀ
ਲੋਟਿਕ ਟੇਕਨੋਲੋਜੀਸ ਤੁਹਾਨੂੰ ਕਾਫੀ ਤਰਹਾਂ ਦਿਆ ਸੇਵਾਞਾ ਦੇ ਸਕਦੀ ਹੈ ਜਿੰਦਾ ਡਾਟਾ ਸਭਾਲਨਾ, ਡਾਟਾ ਮੇਨੇਜਮੇਟ ਅੱਤੇ ਡਾਟਾ ਨਿਕਾਲਨਾ ਜਿਸਦੇ ਨਾਲ ਕੰਮ ਤੇਜੀ ਨਾਲ ਤੇ ਸ਼ੁਧ ਹੁੰਦਾ ਹੈ ।
ਅੱਸੀ ਅਪਨੇ ਦੇਸ਼ੀ ਤੇ ਵਿਦੇਸ਼ੀ ਕਲਾਇਟਾਂ ਵਾਸਤੇ ਬਹੁਤ ਸਾਰੇ ਪ੍ਰਜੇਕਟ ਪੂਰੇ ਕਰ ਚੁਕੇ ਹਾ ।
ਸਾਡੇ ਕੋਲ ਬਹੁਤ ਸਾਰੇ ਓਪਰੇਟ੍ਰ ਤੇ ਅਲੱਗ ਅਲੱਗ ਪੇਸ਼ੇਆ ਤੋ ਲੋਗ ਹੈਗੇ ਹਨ ਜਿਸ ਕਰਕੇ ਸਾਡਾ ਕੰਮ ਜਲਦੀ ਤੇ ਸ਼ੂਧ ਹੁੰਦਾ ਹੈ ।
ਅੱਸੀ ਜਲਦੀ ਚਹਿਦੇ ਕੰਮ ਵਿ ਲੈੰਦੇ ਹਾਂ ।