ਅੱਸੀ ਅਪਨੇ ਗ੍ਰਹਕਾ ਨੂੰ ਵੱਦਿਆ ਕਿਸਮ ਦੇ ਸੋਫਟਵੇਅਰ ਸੁਆਇਆ ਕਰਨੇ ਹਾ, ਜੋ ਓਣਹਾ ਦਿ ਜਰੂਰਤ ਮੁਤਾਬਿਕ ਬਨਾਏ ਜਾੰਦੇ ਹਨ। ਇਸਲਇ ਅੱਸੀ ਸੋਫਟਵੇਅਰ ਹਿੰਦੀ ਭਾਸ਼ਾ ਵਿੱਚ ਵਿ ਬਨਾਦੇਂ ਰਾ ।ਅੱਸੀ ਸੋਫਟਵੇਅਰ ਨੂੰ ਬਨਾਣ ਵਾਸਤੇ ਡੋਟ ਨੇਟ, ਵੀ ਬੀ, ਸੀ ਤੇ ਹੋਰ ਪਲੇਟਫੋਰਮ ਦਾ ਇਸਤੇਮਾਲ ਕਰਦੇਂ ਹਾਂ।
ਡਾਟਾਬੇਸ ਦਾ ਚੁਨਾਵ ਅੱਸੀ ਲੋਡ ਅਨੁਸਾਰ ਕਰਦੇਂ ਹਾ ਜਿਦਾੱ SQL, Access, Excel, XML .


ਰੀਮੋਟ ਡਾਟਾ ਸਟੋਰੇਜ
SQL ਅੱਤੇ Access ਤੇ ਡਾਟਾਬੇਸ ਨਾਲ ।
ਇਕ ਕਲਿਕ ਤੇ ਸੇਟਓਪ ।
ਇਟਰਨੇਟ ਤੋ ਅਪਡੇਟ [ਅਸਾਨ ਤੇ ਤੇਜ] ।
ਹੁਨਰਮੰਦ ਅੱਤੇ ਮਾਹਿਰ ਇੰਜੀਨੀਅਰ ।
ਇਟਰਾਨੇਟ ਸੋਫਟਵੇਅਰ
ਮਲਟੀ ਯੂਜਰ ਸੋਫਟਵੇਅਰ।
ਰਿਮੋਟ ਡਾਟਾ ਸਟੋਰੇਜ ਦਾ ਮਤਲਬ ਹੈ ਕੀ ਅਪਣਾ ਡਾਟਾ ਦੁਸਰਿ ਜਗਹਾ ਰਥਨਾ ਜਿਸ ਦੇ ਨਾਲ ਉਸਦੇ ਚੋਰੀ ਹੋਣ ਤੇ ਗਲਤ ਇਸਤੇਮਾਲ ਹੋਣ ਦਾ ਡਰ ਥਤਮ ਹੋ ਜਾਦਾ ਹੈ। ਜਆਦਾਤਰ ਏਹ ਡਾਟਾ ਅਮਰੀਕਾ ਵਿਚ ਰਥਿਆ ਜਾਂਦਾ ਹੈ ।
ਡਾਟਾਬੇਸ ਦਾ ਚੁਨਾਵ ਅੱਸੀ ਲੋਡ ਅਨੁਸਾਰ ਕਿਤਾ ਜਾਂਦਾ ਹੈ ਜਿੰਦਾ SQL ਵੱਡੇ ਡਾਟਾ ਦੇ ਲਇ , access ਸਿ੍ਰਫ ਇਕ ਪੀ ਸੀ ਲਇ ਅੱਤੇ XML, excel ਵਿਸ਼ੇਸ਼ ਜਰੁਰਤ ਲਇ ।
ਸਾੱਡੇ ਬਨਾਏ ਹੇਏ ਸੋਫਟਵੇਅਰ ਆਸਾਨਿ ਨਾਲ ਇੰਸਟਾਲ ਹੋ ਜਾਂਦੇ ਹਨ । ਅੱਤੇ ਕੋਇ ਵਿ ਸੋਫਟਵੇਅਰ ਆਪ ਆਪੇ ਚੱਲਾ ਸਕਦੇ ਹੋ ।
ਜੱਦੋ ਸੋਫਟਵੇਅਰ ਨੂੰ ਤੈਆਰ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਬੱਦਲ਼ਾਞ ਕਸਟਮਰ ਦਿ ਜਰੁਰਤ ਅਨੁਸਾਰ ਕੀਤੇ ਜਾਂਦੇ ਹਨ। ਅੱਸੀ ਉਹ ਸਾਰੇ ਬੱਦਲ਼ਾਞ ਇਟਰਨੇਟ ਦੇ ਰਾਹੀ ਕਰ ਦੇਂਨੇ ਹਾ । ਜਿਸ ਵਾਸਤੇ ਤੁਹਾਨੂੰ ਸਾਡੋ ਇਨਜੀਨਿਅਰ ਦੀ ਰਾਹ ਨਹੀ ਦੇਖਨੀ ਪੈਂਦੀ ।
ਸੋਫਟਵੇਅਰ ਬਨਾਣਾ ਇਕ ਕੱਲੇ ਦੇ ਵੱਸ ਦਿ ਗੱਲ ਨਹੀ ਇਹ ਇਕ ਟੀਮ ਦਾ ਕੰਮ ਹੁੰਦਾ ਹੈ, ਸਾਡੇ ਕੋਲ ਇਕ ਏਸੀ ਹੀ ਟੀਮ ਹੈ ਜੋ ਕੀ ਅਲੱਗ ਅਲੱਗ ਸੋਫਟਵੇਅਰ ਵਿੱਚ ਮਹਾਰਥ ਰਖਦੇ ਹਨ । ਜਿਸ ਕਰਕੇ ਸਾਨੂੰ ਸੋਫਟਵੇਅਰਾਂ ਨੂੰ ਅਲੱਗ ਅਲੱਗ ਪਲੇਟਫਾਰਮ ਉਤੇ ਚਲਾਣਾ ਆਸਾਨ ਹੋ ਜਾਂਦਾ ਹੈ ।
ਮਲਟਿ ਯੁਜਰ ਸੋਫਟਵੇਅਰ ਮਤਲਬ ਇਕ ਸੋਫਟਵੇਅਰ ਤੇ ਬਹੁਤ ਸਾਰੇ ਲੋਗ ਕੰਮ ਕਰ ਸਕਦੇ ਹਨ। ਅੱਸੀ ਐਸਾ ਹਿ ਇਕ ਸੋਫਟਵੇਅਰ ਸਾਇਬਰ ਕੈਫੇ ਮੈਨੇਜਮੇੰਟ ਬਨਾਆ ਹੈ ਜੋ ਕੀ ਸਾਡਾ ਬਹੁਤ ਅੱਛਾ ਤ੍ਰਜੁਰਬਾ ਰਿਹਾ ਹੈ ।
ਲੋਟਿਕ ਟੇਕਨੋਲੋਜੀਸ
Google adwords, online product promotion
search engine optimization and google ranking
ਵੇਬਸਾਇਟ ਤੱਦ ਤੱਕ ਸਫੇਆ ਦਾ ਇਕ ਗੁਛਾ ਹੈ ਜੱਦ ਤਕ ਓਹ ਗੂਗਲ ਯਾ ਯਾਹੂ ਚੱ ਨਾ ਆਵੇ । ਅੱਸਿ ਵੇਬਸਾਇਟ ਨੂੰ ਗੁਗਲ ਜਹੇ ਸ੍ਰਚ ਇਜਂਨਾ ਵਿਸਤੇ ਤੈਆਰ ਕਰਦੇਂ ਹਾਂ । ਤਾਂਕਿ ਤੁਹਾਢਿ ਵੇਬਸਾਇਟ ਜਆਦਾ ਤੋ ਜਆਦਾ ਲੋਕਾ ਤੱਕ ਪਹੁਚ ਸਕੇ । ਹੋਰ ਪਡ਼ੋ
ਤਕਨੀਕ ਚੱ ਬਦਲ਼ਾਵ ਸਾਢਿ ਉਮੀਦ ਤੋ ਜਲਦਿ ਹੋ ਜਾਂਦਾ ਹੈ ।ਤੇ ਕੁਛ ਸਮੇ ਪਹਿਲਾ ਬਣਾਇ ਗਇ ਵੇਬਸਾਇਟ ਅੱਜ ਦੇ ਹਿਸਾਬ ਨਾਲ ਪੁਰਾਨਿ ਲਗਦਿ ਹੈ । ਇਸ ਲਇ ਅਪਨਿ ਵੇਬਸਾਇਟ ਨੂੰ W3C ਦੇ ਹਿਸਾਬ ਨਾਲ ਬਣਵਾਓ  ਹੋਰ ਪਡ਼ੋ
ਸਮਪ੍ਰਕ ਕਰੋ
ਡਬਯੁ ਜੇਡ - 93/1. ਗੁਰੂ ਨਾਨਕ ਨਗਰ, ਤਿਲਕ ਨਗਰ, ਨਵਿ ਦਿੱਲੀ - 110018
Ph: 8800183520
ਈ ਮੇਲ : lotic@lotictech.com,
lotictech@gmail.com

ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ