ਵੇਬਸਾਇਟ ਤੱਦ ਤੱਕ ਸਫੇਆ ਦਾ ਇਕ ਗੁਛਾ ਹੈ ਜੱਦ ਤਕ ਓਹ ਗੂਗਲ ਯਾ ਯਾਹੂ ਚੱ ਨਾ ਆਵੇ । ਅੱਸਿ ਵੇਬਸਾਇਟ ਨੂੰ ਗੁਗਲ ਜਹੇ ਸ੍ਰਚ ਇਜਂਨਾ ਵਿਸਤੇ ਤੈਆਰ ਕਰਦੇਂ ਹਾਂ । ਤਾਂਕਿ ਤੁਹਾਢਿ ਵੇਬਸਾਇਟ ਜਆਦਾ ਤੋ ਜਆਦਾ ਲੋਕਾ ਤੱਕ ਪਹੁਚ ਸਕੇ ।
ਐਸ ਈ ਔ ਮਤਲਬ ਸ੍ਰਚ ਇੰਜਨ ਔਪਟਿਮਾਇਜੇਸ਼ਨ ਯਾ ਸ੍ਰਚ ਇਜੰਨ ਵਾਸਤੇ ਤੈਆਰ ਕਰਨਾ । ਇਸ ਵਾਸਤੇ ਸਾਇਟ ਵਿਚ ਕਇ ਬਦਲ਼ਾਵ ਕਰਨੇ ਪੈੰਦੇ ਹਨ ਜਿੱਦਾ ਵੇਬਸਾਇਟ ਬਨਾਨ ਦਿ ਤਕਨੀਕ ਇਤੇਮਾਲ ਕਿਤੀ ਜਾਣ ਵਾਲੀਆ ਤਸਵੀਰਾ ਦਿ ਕਵਾਲਿਟਿ ਉਸਦਿ ਭਾਸ਼ਾ । ਇਸ ਤੋ ਬੱਦੋ ਕੀਵ੍ਰਡਾ ਦਿ ਚੋਣ ਤੇ ਬਾਰ ਬਾਰ ਬਦਲ਼ਾਵ ।
ਵੈਸੇ ਤਾ ਇਸ ਵਾਸਤੇ ਬਹੁਤ ਸਾਰੇ ਸੋਫਟਵੇਅਰਾਂ ਦਿ ਮਦਦ ਲਿਤਿ ਜਾੰਦੀ ਹੈ ਖਾਸਕਰ ਗੁਗਲ ਏਨੇਲਾਇਜ੍ਰ ਇਸ ਵਿਚੱ ਬਹੁਤ ਮਦਦਗਾਰ ਹੁੰਦਾ ਹੈ । जैसा की पहले इसके बारे में बताया था तथा इसके नाम से भी यह पता चल जाता है कि इसकी जरुरत क्यों हैं । किसी भी साइट ਅੱਸੀ ਨਵੀ ਯਾ ਪੁਰਾਣੀ ਕੋਇ ਵੀ ਵੇਬਸਾਇਟ ਨੂੰ ਸ੍ਰਚ ਇੰਜਨ ਦੇ ਵਾਸਤੇ ਤੈਆਰ ਕਰ ਦੇੰਨੇ ਹਾਂ। ਜਿਸਦੇ ਨਾਲ ਵੇਬਸਾਇਜਟ ਸ੍ਰਚ ਵਿੱਚ ਉਤੇ ਆ ਜਾੰਦੀ ਹੈ ਤੇ ਤੁਹਾਨੂੰ ਨਵੇ ਗ੍ਰਾਹਕ ਮਿਲਨ ਦਿ ਗੁੰਜਾਇਸ਼ ਬਹੁਤ ਵੱਧ ਜਾੰਦੀ ਹੈ ।
lਤੁਸੀ ਹੋਰ ਵੇਰਵੇ ਵਾਸਤੇ ਨੀਚੇ ਦਿਤੇ ਲਿੰਕ ਤੇ ਜਾ ਸਕਦੇ ਹੋ ।
: http://www.google.com/support/webmasters/bin/answer.py?answer=35291&src=top5
ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ