ਜਆਦਾ ਇਟਰਐਕਟਿਵ ਸਾਇਟਾ ਬਣਾਨ ਵਾਸਤੇ ਆੱਸੀ ਜਾਵਾ ਸਕ੍ਰਿਪਟ, ਡੀ ਐਚ ਟੀ ਐਸ ਐਲ , ਫੋਟੋਸ਼ਾੱਪ, ਪੀ ਐਚ ਪੀ, ਏ ਐਸ ਪੀ, ਫਲੈਸ਼, ਏ ਐਸ ਪੀ, ਡ੍ਰਿਮਵਿਵਰ ਤੋ ਜਰੂਰਤ ਮੁਤਾਬਿਕ ਹੋਰ ਸੋਫਟਵੇਅਰਾਂ ਦਾ ਇਸਤੇਮਾਲ ਕਰਦੇਂ ਹਾਂ ।
ਪੁਰਾਣਿ ਬਣਿਆ ਹੋਇਆ ਵੇਬਸਾਇਟਾਂ ਦਿ ਦੋਬਾਰਾ ਡਿਜਾਇੰਗ
ਪੁਰਾਣਿਆਂ ਪੈ ਚੁਕਿਆ ਵੇਬਸਾਇਟਾ ਦੀ ਦੋਬਾਰਾ ਡਿਜਾਇੰਗ ਇਸ ਵਾਸਤੇ ਜਰੂਰੀ ਹੈ ਕੋਓਕਿ ਤਕਨੀਕ ਸਾਡੀ ਉਮੀਦ ਤੋ ਜਆਦਾ ਤੇਜੀ ਨਾਲ ਬਦਲਦਿ ਹੈ । ਕੁਜ ਸਾਲ ਪਹਿਲਾ ਬਨਾਇਆ ਹੋਇਆ ਵੇਬਸਾਇਟਾ ਪੁਰਾਂਣਿਆ ਲਗਨ ਲੱਗ ਪਾਇਆ ਹਨ ।ਤੇ ਅੱਜ ਦੀਆ ਡਿਜਾਇੰਨ ਕਿਤਿਆ ਹੋਇਆ ਵੇਬਸਾਇਟਾਂ ਅੱਗੇ ਘਟੀਆ ਪ੍ਰਤੀਤ ਹੁੰਦੀਆ ਹਨ ।
ਅੱਸੀ ਵੇਬਸਾਇਟਾ ਨੂੰ W3C ਦੇ ਦੱਸੇ ਗਏ ਤਰੀਕੇ ਤੇ ਰੂਲਸ ਦੇ ਹਿਸਾਬ ਨਾਲ ਬਨਾਦੇ ਹਾ ਤੇ ਅੱਜ ਇਸਤੇਮਾਲ ਹੋਨ ਵਾਲੁਆ ਹੋਰ ਵਾਦਿਆ ਤਕਨੀਕਾ ਨਾਲ ਬਨਾਦੇ ਹਾਂ ।ਵੇਬਸਾਇਟ ਨੇਟ ਤੇ ਇਕ ਔਫਿਸ ਦੇ ਸਮਾਣ ਹੁਦੀ ਹੈ । ਜਿਸਦੇ ਵਿਚ ਸੱਮੇ ਸੱਮੇ ਤੇ ਬਦਲ਼ਾਵ ਹੁੰਦੇ ਰਹਨੇ ਚਹਿਦੇ ਰਨ ।
ਸੀ ਐਸ ਐਸ ਦੇ ਨਾਲ ਵੇਬਸਾਇਟ ਇਕੋ ਜਹਿ ਦਿਖਦੀ ਹੈ, ਤੇ W3C ਹੇਨ ਦੇ ਕਾਰਨ ਸਾਰੇਆ ਬ੍ਰਊਜਰਾਂ ਤੇ ਇਕੋ ਜਹਿ ਥੁਲਦੀ ਹੈ । ਦੋਬਾਰਾ ਡਿਜਾਇੰਨ ਕੀਤੀ ਵੇਬਸਾਇਟ ਤੇ ਆਣ ਵਾਲੇ ਨੂੰ ਨਵਾਪਨ ਲਗਦਾ ਹੈ ਤੇ ਉਸਦੇ ਦਿਮਾਗ ਵਿੱਚ ਕੰਮਪਨੀ ਇਕ ਅੱਗੇ ਵਦੱਨ ਵਾਲੀ ਤੇ ਸਮੇ ਦੇ ਨਾਲ ਬਦਲਾਵ ਕਰਨ ਵਾਲਿ ਛਾਪ ਛੋਡਦੀ ਹੈ ।


ਏਥੇ ਵੇਖੋ ਦਿੱਲਿ ਔਫਿਸ ਦਾ ਨਕਸ਼ਾ